ਮੁੱਖ ਸਮੱਗਰੀ ਵਾਲੇ ਪੰਨੇ ‘ਤੇ ਜਾਓ ਨੈਵੀਗੇਸ਼ਨ ‘ਤੇ ਜਾਓ ਪਹੁੰਚਯੋਗਤਾ ਬਾਰੇ ਬਿਆਨ
Budget 2026

ਬੀ.ਸੀ. ਦਾ ਭਵਿੱਖ ਸੁਰੱਖਿਅਤ ਕਰਨਾ

ਵਧਦੀ ਆਰਥਿਕ ਅਨਿਸ਼ਚਿਤਤਾ ਦੇ ਇਸ ਸਮੇਂ ਵਿੱਚ, ਬੱਜਟ 2026 ਜ਼ਿੰਮੇਵਾਰੀ ਨਾਲ ਕਦਮ ਚੁੱਕਦਾ ਹੈ, ਤਾਂ ਜੋ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਸਿਹਤ ਸੇਵਾਵਾਂ, ਸਿੱਖਿਆ ਅਤੇ ਸਮਾਜਿਕ ਸਹਾਇਤਾਵਾਂ ਵਰਗੀਆਂ ਸਭ ਤੋਂ ਮਹੱਤਵਪੂਰਨ ਸੇਵਾਵਾਂ ਕਾਇਮ ਰਹਿ ਸਕਣ, ਅਤੇ ਇਸ ਦੇ ਨਾਲ ਹੀ ਹੁਨਰ ਸਿਖਲਾਈ ਅਤੇ ਟੀਚੇਬੱਧ ਨਿਵੇਸ਼ਾਂ ਰਾਹੀਂ ਬੀ.ਸੀ. ਦਾ ਭਵਿੱਖ ਮਜ਼ਬੂਤ ਕੀਤਾ ਜਾ ਸਕੇ।

ਬੱਜਟ ਦੀਆਂ ਮੁੱਖ ਵਿਸ਼ੇਸ਼ਤਾਵਾਂ

ਬੱਜਟ 2026 ਸਭ ਤੋਂ ਮਹੱਤਵਪੂਰਨ ਚੀਜ਼ਾਂ ਦੀ ਰੱਖਿਆ ਕਰਨ ਲਈ ਅਨੁਸ਼ਾਸਿਤ ਫੈਸਲੇ ਕਰਦਾ ਹੈ। ਸਾਡੀਆਂ ਤਰਜੀਹਾਂ ਸਪੱਸ਼ਟ ਹਨ:

ਵਿੱਤੀ ਯੋਜਨਾ

ਬੱਜਟ 2026 ਅਨੁਸ਼ਾਸਿਤ ਫੈਸਲਿਆਂ ‘ਤੇ ਅਧਾਰਿਤ ਹੈ, ਤਾਂ ਜੋ ਮਹੱਤਵਪੂਰਨ ਸੇਵਾਵਾਂ ਦੀ ਸੁਰੱਖਿਆ ਕੀਤੀ ਜਾਵੇ ਅਤੇ ਲੰਬੇ ਸਮੇਂ ਦੇ ਵਿੱਤੀ ਬਿਓਰੇ ਨੂੰ ਸੁਧਾਰਦੇ ਹੋਏ ਬੀ.ਸੀ. ਦੀ ਆਰਥਿਕਤਾ ਨੂੰ ਵਧਾਉਣ ਲਈ ਟੀਚਾਬੱਧ ਨਿਵੇਸ਼ ਕੀਤੇ ਜਾਣ।

ਵਿੱਤੀ ਯੋਜਨਾ ਪੜ੍ਹੋ
ਇੱਕ ਉਦਯੋਗਿਕ ਫੈਸਿਲਿਟੀ ਵਿੱਚ ਇੱਕ ਕਰਮਚਾਰੀ ਭਵਿੱਖ ਦੀ ਸੁਰੱਖਿਆ ਲਈ ਤਿਆਰ ਕੀਤੀ ਗਈ ਇੱਕ ਨਵੀਨਤਾਕਾਰੀ ਤਕਨਾਲੋਜੀ 'ਤੇ ਹੁਨਰਮੰਦ ਕਿੱਤਿਆਂ ਦੀ ਸਿਖਲਾਈ ਦਾ ਪ੍ਰਦਰਸ਼ਨ ਕਰ ਰਿਹਾ ਹੈ।

ਬੱਜਟ ਸਮੱਗਰੀ

ਬੱਜਟ 2026 ਦੇ ਸਮਰਥਨ ਵਿੱਚ ਤਿਆਰ ਕੀਤੀ ਗਈ ਸਾਰੀ ਸਮੱਗਰੀ ਤੱਕ ਪਹੁੰਚ ਕਰੋ।

ਕਾਰਜਨੀਤਕ ਯੋਜਨਾ

ਬੀ.ਸੀ. ਦੀ ਕਾਰਜਨੀਤਕ ਯੋਜਨਾ, ਬ੍ਰਿਟਿਸ਼ ਕੋਲੰਬੀਆ ਸੂਬੇ ਲਈ ਸਮੁੱਚਾ ਦ੍ਰਿਸ਼ਟੀਕੋਣ, ਟੀਚੇ ਅਤੇ ਤਰਜੀਹੀ ਕਾਰਵਾਈਆਂ ਨੂੰ ਨਿਰਧਾਰਤ ਕਰਦੀ ਹੈ।

ਕਾਰਜਨੀਤਕ ਯੋਜਨਾ ਪੜ੍ਹੋ

ਬੱਜਟ ਡਾਊਨਲੋਡ

ਬੱਜਟ ਸੰਬੰਧੀ ਦਸਤਾਵੇਜ਼ ਡਾਊਨਲੋਡ ਕਰੋ, ਜਿਸ ਵਿੱਚ ਨਿਊਜ਼ ਰਿਲੀਜ਼ ਅਤੇ ਅਨੁਮਾਨਾਂ ਤੋਂ ਲੈ ਕੇ ਸਲਾਈਡ ਪੇਸ਼ਕਾਰੀ ਸ਼ਾਮਲ ਹਨ।

ਬੱਜਟ ਡਾਊਨਲੋਡ ਸਮੱਗਰੀ ਤੱਕ ਪਹੁੰਚ ਕਰੋ

ਨਿਊਜ਼ ਰਿਲੀਜ਼

ਨਿਊਜ਼ ਮੀਡੀਆ ਨੂੰ ਵੰਡੀ ਗਈ ਬੱਜਟ ਦੀ ਸੰਖੇਪ ਜਾਣਕਾਰੀ ਨੂੰ ਡਾਊਨਲੋਡ ਕਰੋ।

ਨਿਊਜ਼ ਰਿਲੀਜ਼ ਪੜ੍ਹੋ

ਬੱਜਟ ਸਪੀਚ

ਵਿਧਾਨ ਸਭਾ ਵਿੱਚ ਵਿੱਤ ਮੰਤਰੀ ਦੀ ਪੇਸ਼ਕਾਰੀ ਪੜ੍ਹੋ।

ਬੱਜਟ ਭਾਸ਼ਣ ਪੜ੍ਹੋ